ਕੋਵਿਡ-19 ਨਾਲ ਮਰ ਚੁੱਕੇ ਲੋਕਾਂ ਦੇ ਕਾਨੂੰਨੀ ਵਾਰਸਾਂ ਮਿਲ ਰਹੀ 50 ਹਾਜਰ ਦੀ ਵਿੱਤੀ ਸਹਾਇਤਾ, ਡੀਸੀ ਦਫਤਰ ਜੱਲਦੀ ਜਮਾ ਕਰਵਾਉਣ ਪ੍ਰਤੀਬੇਨਤੀ- ਡੀਸੀ ਇਸ਼ਫਾਕ

ਗੁਰਦਾਸਪੁਰ, 1 ਦਸੰਬਰ (ਮੰਨਣ ਸੈਣੀ )। ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ ਮੁਹੰਮਦ ਇਸ਼ਫਾਕ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੋਵਿਡ-19 ਮਹਾਂਮਾਰੀ ਨਾਲ ਮਰ ਚੁੱਕੇ ਵਿਅਕਤੀਆਂ ਦੇ ਪਰਿਵਾਰਾ ਨੂੰ ਰਾਹਤ ਦੇਣ ਲਈ, ਉਨਾਂ ਦੇ ਕਾਨੂੰਨੀ ਵਾਰਸਾਂ ਨੂੰ 50,000 (ਪੰਜਾਹ ਹਜ਼ਾਰ ਰੁਪਏ) ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਜਾ ਰਹੀ ਹੈ। ਉਨਾਂ ਅੱਗੇ ਦੱਸਿਆ ਕਿ ਪ੍ਰਭਾਵਿਤ ਪਰਿਵਾਰ ਵਿੱਤੀ ਸਹਾਇਤਾ ਪ੍ਰਾਪਤ … Continue reading ਕੋਵਿਡ-19 ਨਾਲ ਮਰ ਚੁੱਕੇ ਲੋਕਾਂ ਦੇ ਕਾਨੂੰਨੀ ਵਾਰਸਾਂ ਮਿਲ ਰਹੀ 50 ਹਾਜਰ ਦੀ ਵਿੱਤੀ ਸਹਾਇਤਾ, ਡੀਸੀ ਦਫਤਰ ਜੱਲਦੀ ਜਮਾ ਕਰਵਾਉਣ ਪ੍ਰਤੀਬੇਨਤੀ- ਡੀਸੀ ਇਸ਼ਫਾਕ